ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋੋਰਟ ਵੈਲਫੇਅਰ ਐਸੋਸੀਏਸਨ ਵੱਲੋ ਮੱਖਣ ਸ਼ੇਖ ਦੋਲਤ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚਣਿਆ

ਜਗਰਾਉ  ( ਰਛਪਾਲ ਸਿੰਘ ਸ਼ੇਰਪੁਰੀ ) :  ਧੰਨ ਧੰਨ ਬਾਬਾ ਨੰਦ ਸਿੰਘ ਟਰੈਕਸ ਵੈਲਫੇਅਰ ਸੋਸਇਟੀ ਅਤੇ ਜੈ ਅੰਬੇ ਮਿੰਨੀ ਟੈਂਪੂ ਯੂਨੀਅਨ ਪੁਰਾਣੀ ਦਾਣਾ ਮੰਡੀ ਜਗਰਾਉ ਵਿਖੇ ਸੂਬਾ ਕਮੇਟੀ ਪ੍ਰਧਾਨ ਬਲਜੀਤ ਸਿੰਘ ਬੱਬਲਾ ਤੇ ਪ੍ਰਧਾਨ ਮੱਖਣ ਸਿੰਘ ਸਿੱਧੂ ਸ਼ੇਖ ਦੋਲਤ ਦੀ ਅਗਵਾਈ ਹੇਠ ਮੀਟਿੰਗ ਹੋਈ ।ਇਸ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋੋਰਟ ਵੈਲਫੇਅਰ ਐਸੋਸੀਏਸਨ ਵੱਲੋ ਮੱਖਣ ਸਿੰਘ ਸ਼ੇਖ ਦੋਲਤ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚਣਿਆ ਗਿਆ।ਇਸ ਮੋਕੇ ਮਨਦੀਪ ਸਿੰਘ ਦੀਪਾ ਜਿਲ੍ਹਾ ਪ੍ਰਧਾਨ ,ਕਰਮਜੀਤ ਬੱਲ ,ਗੁਰਪ੍ਰੀਤ ਸਿੰਘ  ਪ੍ਰਧਾਨ ਬੱਬੂ ਸ਼ੇਰਪੁਰ ਕਲਾਂ,ਸੀਰਾ ਸੈਕਟਰੀ,ਪ੍ਰਧਾਨ ਹਾਕਮ ਸਿੰਘ ਭੁੱਟੋ ,ਹਰਜੀਤ ਜਗਰਾਉ ਗੋਲਡੀ ਜਗਰਾਉ ਦੀਪਾ ਜਗਰਾਉ ਗੁਰਨੂਰ ,ਨਿਰਮਲ ਸਿੰਘ ਬੀੜ ਗਗੜਾ ਲਛਮਣ ਸਿੰਘ ,ਸੋਨੀ ਚੀਮਨਾਂ ਜੀਤਾ ਬੱਸੀਆ,ਸੋਨੂੰ ਸ਼ੇਰਪੁਰ  ਪ੍ਰਧਾਨ ਰਾਮ ਸਿੰਘ ਕੈਸੀਅਰ,ਜਰਨੈਲ ਸਿੰਘ ਆਦਿ ਹਾਜਰ ਸਨ।