ਨਸਾ ਤਸਕਰਾਂ ਪਾਸੋ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸਟ ਕੀਤੇ

ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ ਹਰਜੀਤ ਸਿੰਘ .ਆਈ.ਪੀ.ਐਸ ਦੀ ਨਿਗਰਾਨੀ ਅਧੀਨ ਹਰਿੰਦਰਪਾਲ ਸਿੰਘ ਪਰਮਾਰ ਪੀ.ਪੀ.ਐਸ ਪੁਲਿਸ (ਡੀ) ਅਤੇ ਗੁਰਤੇਜ ਸਿੰਘ ਚੀਮਾਂ ਪੀ.ਪੀ.ਐਸ. ਉਪ ਕਪਤਾਨ ਪਲਿਸ (ਡੀ) ਅਤੇ ਗੁਰਤੇਜ ੁਸੰਘ ਸੰਧੂ ਪੀ.ਪੀ.ਐਸ. ਉਪ ਕਪਤਾਨ ਪੁਲਿਸ  ਐਨ.ਡੀ.ਪੀ.ਐਸ ਅਤੇ ਨਾਰਕੋਟਿਕ ਤਸਕਰਾਂ ਵੱਲੋ ਨਸਾ ਤਸਕਰਾਂ ਪਾਸੋ ਵੱਖ-ਵੱਖ ਥਾਣਿਆਂ ਦੇ 30 ਮੁਕੱਦਮਿਆਂ ਵਿੱਚ ਭੁੱਕੀ ਚੂਰਾ ਪੋਸਤ 6 ਕੁਇੰਟਲ 44 ਕਿਲੋ 200 ਗ੍ਰਾਮ ਹੈਰੋਇਨ 45 ਗ੍ਰਾਮ ,ਨਸੀਲਾ ਪਾਉਡਰ 440 ਗ੍ਰਾਮ ,ਆਈਸ 10ਗ੍ਰਾਮ,ਗਾਂਜਾ 5 ਕਿਲੋਗ੍ਰਾਮ ਨਸ਼ੀਲੀਆਂ ਗੋਲੀਆ 4010 ਨਸ਼ੀਲੇ ਪਦਾਰਥਾਂ ਨੂੰ ਨਸਟ ਕੀਤਾ ਗਿਆ।