ਸਫਾਈ ਸੇਵਕ ਯੂਨੀਅਨ  ਨਗਰ ਕੌਂਸਲ ਜਗਰਾਉ ਵਿਖੇ ਚਾਹ ,ਪਕੌੜੇ, ਪੂਰੀ ਛੋਲੇ ਅਤੇ ਖੀਰ ਦਾ ਲੰਗਰ ਲਗਾਇਆ 

ਜਗਰਾਓਂ, 13 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਨਗਰ ਕੋਂਸਲ ਜਗਰਾਉਂ ਵੱਲੋਂ ਸੰਗਰਾਦ ਦੇ ਪਵਿੱਤਰ ਦਿਹਾੜੇ ਤੇੇ ਦਿਨ ਪਕੌੜੇ ਚਾਹ ਅਤੇ ਪੂਰੀਆ ਛੋਲਿਆ ਦਾ ਲੰਗਰ ਲਗਾਇਆ ਗਿਆ ਜਿਸ ਦੀ ਸੁਰੂਆਤ ਮਾਣਯੋਗ ਪ੍ਰਧਾਨ ਸ਼੍ਰੀ ਜਤਿੰਦਰਪਾਲ ਰਾਣਾ ਜੀ ਅਤੇ ਕਾਰਜ ਸਾਧਕ ਅਫਸਰ ਸ਼੍ਰੀ ਮਨੋਹਰ ਸਿੰਘ ਬਾਘਾ ਜੀ ਵੱਲੋਂ ਕੀਤੀ ਗਈ ।ਇਹ ਲੰਗਰ ਸਮੂਹ ਦਫਤਰੀ ਸਟਾਫ,ਸਮੂਹ ਸਫਾਈ ਸੇਵਕਾਂ,ਸਮੂਹ ਸੀਵਰਮੈਂਨਾਂ ਵੱਲੋਂ ਲਗਾਇਆ ਗਿਆ।ਇਸ ਮੋਕੇ ਸ਼੍ਰੀ ਦਵਿੰਦਰਜੀਤ ਸਿੰਘ ਸਿੱਧੂ , ਸ਼੍ਰੀ ਵਿਕਰਮ ਜੱਸੀ ਕੌਂਸਲਰ,ਸ਼੍ਰੀ ਜਰਨੈਲ ਸਿੰਘ ਲੋਹਟ ਕੌਂਸਲਰ,ਸ਼੍ਰੀ ਰਮੇਸ਼ ਕੁਮਾਰ  ਕੌਂਸਲਰ, ਸ਼੍ਰੀ ਅਮਨ ਕਪੂਰ ਕੌਂਸਲਰ,ਸ਼੍ਰੀ ਅਸ਼ੋਕ ਕੁਮਾਰ ਜੇ ਈ ,¬ ਮੈਡਮ ਸ਼ਿਖਾ ਬਿੰਲਡਿੰਗ ਇੰਸਪੈਕਟਰ, ਹਰਪ੍ਰੀਤ ਕੌਰ ਆਰਕੀਟੈਕਚਰ,ਤ੍ਰਿਕਾਸ਼ੂ ਗੋਤਮ ਆਰਕੀਟੈਕਚਰ,ਦਵਿੰਦਰ ਸਿੰਘ ਜੂਨੀਅਰ ਸਹਾਇਕ,ਹਰੀਸ਼ ਕੁਮਾਰ ਕਲਰਕ,ਤਾਰਕ ਕਲਰਕ, ਹਰਦੀਪ ਢੋਲਣ, ਬੇਅੰਤ ਸਿੰਘ, ਸ਼ਾਮ ਲਾਲ ਚੰਡਾਲੀਆ ,ਪਵਨ ਕੁਮਾਰ ਚੰਡਾਲੀਆ ਹਾਕਮ ਸਿੰਘ ਬੇਲਦਾਰ ,ਜਗਮੋਹਨ ਸਿੰਘ, ਵਿਸ਼ਾਲ ਟੰਡਨ, ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਹੀਰਾ ਸਿੰਘ,ਨਰਿੰਦਰ ਕੁਮਾਰ ਗਗਨਦੀਪ ਖੁੱਲਰ, ਦਵਿੰਦਰ ਸਿੰਘ ਗਰਚਾ, ਮੁਨੀਸ਼ ਕੁਮਾਰ, ਜਸਪ੍ਰੀਤ ਸਿੰਘ, ਨਰਿੰਦਰ ਕੁਮਾਰ, ਗੁਰਜੰਟ ਸਿੰਘ, ਮੰਗਲ ਸਿੰਘ, ਹੈਪੀ ਸ਼ਰਮਾ, ਬਲਜੀਤ ਸਿੰਘ,ਅਕਾਸ਼,ਬਲਵਿੰਦਰ, ਜਸਪ੍ਰੀਤ ਸਿੰਘ, ਗੁਰਮੇਲ ਸਿੰਘ, ਪਰਮਜੀਤ ਸਿੰਘ, ਮੁਕੇਸ਼ ਕੁਮਾਰ, ਹੁਕਮਪਾਲ, ਰੋਹਿਤ, ਰਵੀ ਰੰਜਣ, ਗੁਰਮੀਤ ਸਿੰਘ, ਗੁਰਇਕਵਾਲ ਸਿੰਘ,ਮਨਦੀਪ ਸਿੰਘ, ਅਸ਼ੀਸ਼ ਕੁਮਾਰ,ਰਵੀ ਗਿੱਲ, ਅਰੁਣ ਗਿੱਲ, ਪ੍ਰਦੀਪ ਕੁਮਾਰ,ਕ੍ਰਿਸ਼ਨ ਗੋਪਾਲ, ਰਾਜੂ, ਬੱਗਾ, ਸੰਤੌਖ ਰਾਮ,ਭੂਸ਼ਨ,ਵਿੱਕੀ,ਰਾਮ ਪ੍ਰਕਾਸ਼,ਸ਼ਾਮ ਲਾਲ ਗੱਟੀ,ਸਨਦੀਪ ਕੁਮਾਰ,ਅਨਿਲ ਸਿੰਘ, ਰਜੇਸ਼ ਕੁਮਾਰ, ਸ਼ੰਮੀ,ਪੱਪੀ,ਧਰਮਵੀਰ,ਸ਼ਾਮ ਲਾਲ, ਰਾਜੂ, ਅਸ਼ੋਕ ਗਿੱਲ (ਬੱਗਾ),ਮਮਤਾ, ਰਣਧੀਰ ਕੁਮਾਰ, ਸੁਨੀਤਾ, ਕਮਲੇਸ਼, ਸੁਨੀਲ ਕੁਮਾਰ ਲੱਕੀ, ਸੋਮਵੀਰ, ਮੰਗਤ ਰਾਮ, ਮੰਗਾ,ਨੀਲਮ,ਭਾਨੂੰ ਪ੍ਰਤਾਪ,ਸੋਨੂੰ,ਭਾਰਤੀ,ਰਮਨਾ ,ਰੰਗਾ,ਕਾਲੂ ,ਰਣਧੀਰ ਕੁਮਾਰ,ਸ਼ਮੀ,ਮੁਕੇਸ਼ ਸਨੀ ਕੁਮਾਰ,ਬਲਵੀਰ ਕੁਮਾਰ ਸੁਰਜੀਤ ਸਿੰਘ,ਧਰਮਵੀਰ, ਸਤਨਾਮ ਸਿੰਘ ਗਰੇਵਾਲ, ਵਿਨੈ ਕੁਮਾਰ, ਮਨੋਜ ਕੁਮਾਰ, ਸ਼ਤੀਸ਼ ਕੁਮਾਰ, ਸ਼ਾਮ ਲਾਲ ਸੀਵਰਮੈਂਨ, ਅਤੇ ਮੋਟੀਵੇਟਰ ਗਗਨਦੀਪ ਸਿੰਘ ਧੀਰ, ਜਸਪ੍ਰੀਤ ਕੌਰ ਸਮੂਹ ਸਫਾਈ ਸੇਵਕ ਅਤੇ ਸਮੂਹ ਸੀਵਰਮੈਂਨ ਸ਼ਾਮਿਲ ਸਨ।