ਪਿੰਡ ਸ਼ੇਰਪੁਰ ਕਲਾਂ ਵਿਖੇ ਫੁੱਟਵਾਲ ਟੂਰਨਾਮੈਂਟ 22-23-24-25 ਦਸੰਬਰ ਨੂੰ

ਪਹਿਲਾ ਤੇ ਦੂਜਾ ਇਨਾਮ -ਕੁੱਕੀ ਕਨੇਡਾ, ਸੁੱਖਾ  ਕਨੇਡਾ, ਜਿੰਦਰ ਅਸਟ੍ਰੇਲੀਆ ,ਸੁੱਖਾ ਤੂਰ ਅਸਟ੍ਰੇਲੀਆ ਵੱਲੋ ਦਿੱਤਾ ਜਾਵੇਗਾ
ਜਗਰਾਉ  (ਰਛਪਾਲ ਸਿੰਘ ਸ਼ੇਰਪੁਰੀ )
: ਧੰਨ ਧੰਨ ਬਾਬਾ ਨੰਦ ਸਿੰਘ ਜਨਮ ਅਸਥਾਨ ਸ਼ੇਰਪੁਰ ਕਲਾਂ ਤਹਿਸੀਲ ਜਗਰਾਉ ( ਲਧਿਆਣਾ) ਵਿਖੇ ਸ਼ਹੀਦ ਬਾਬੂ ਅਮਰ ਸਿੰਘ ਇੰਨਜੀਅਰ ਅਜਾਦੀ ਗੁਲਾਟੀਏ ਨੂੰ ਸਮਾਰਪਿਤ ਫੁੱਟਵਾਲ ਟੂਰਨਾਮੈਂਟ ਮਿਤੀ 22-23-24-25 ਦਸੰਬਰ ਨੂੰ  ਬੜੇ ਹੀ ਉਤਸਾਹ ਨਾਲ ਕਰਵਇਆ ਜਾ ਰਿਹਾ ਹੈ।ਇਸ ਟੂਰਨਾਮੈਂਟ ਦੀ ਜਾਣਕਾਰੀ ਪੰਚਇਤ ਮੈਂਬਰ ਸਰਬਜੀਤ ਸਿੰਘ ਖੈਹਿਰਾ,ਕਰਤਾਰ ਸਿੰਘ ਕੁੱਕੀ (ਕਨੇਡਾ ) ਸੁੱਖਾ ( ਕਨੇਡਾ) ਸ਼ੇਰਪੁਰ ਕਲਾਂ ਜਿੰਦਰ ਸਿੰਘ ਤੂਰ ਅਸਟ੍ਰੇਲੀਆ ,ਸੁੱਖਾ ਤੂਰ ਅਸਟ੍ਰੇਲੀਆ ਨੇ ਦੱਸਿਆ ਕਿ ਇਹ ਫੁੱਟਵਾਲ ਟੂਰਨਾਮੈਂਟ ਐਨ.ਆਰ.ਆਈ ਵੀਰ ਅਤੇ ਸਮਹੂ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਫੁੱਟਵਾਲ ਟੂਨਾਮੈਂਟ ਤੇ ਜੇਤੂ ਖਿਡਾਰੀਆਂ ਨੂੰ ਪਹਿਲਾ ਇਨਾਮ 35,000 ਰੁਪਏ ਤੇ ਦੂਜਾ ਇਨਾਮ 25,000 ਰੁਪਏ ਨਾਲ ਵਿਸ਼ੇਸ ਤੌਰ ਤੇ ਸਨਮਨਿਤ ਕੀਤਾ ਜਾਵੇਗਾ।ਇਸ ਮੋਕੇ ਸਾਬਕਾ ਸਰਪੰਚ ਦਵਿੰਂਦਰ ਸਿੰਘ ਖੇਲਾ ,ਸੁਖਵਿੰਦਰ ਸਿੰਘ ਸੁੱਖੀ ਖੈਹਿਰਾ, ਭਗਵੰਤ ਸਿੰਘ ਤੂਰ,ਸੁਖਦੇਵ ਸਿੰਘ ਤੂਰ,ਗਗਨ .ਡੀ ਸੀ.ਰਿਸੂ  ਆਦਿ ਤੋ ਇਲਾਵਾ ਕਲੱਬ ਦੇ ਮੈਂਬਰ ਹਾਜਿਰ ਸਨ।