ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ 'ਚ ਚੇਅਰਮੈਨ ਹਰਨੇਕ ਸਿੰਘ ਸੇਖੋ ਦਾ ਕੀਤਾ ਗਿਆ ਸਨਮਾਨ 

ਮੁੱਲਾਂਪੁਰ ਦਾਖਾ, 20 ਜੂਨ (ਸਤਵਿੰਦਰ ਸਿੰਘ ਗਿੱਲ) : ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਮੁੱਖ ਆਗੂ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ ਦੇ ਵਿੱਚ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਸ ਹਰਨੇਕ ਸਿੰਘ ਸੇਖੋਂ ਛਪਾਰ ਨੂੰ  ਜੀ ਅਇਆਂ ਕਹਿਣ ਦੇ ਲਈ ਮਾਰਕੀਟ ਕਮੇਟੀ ਦੇ ਦਫਤਰ ਦੇ ਵਿੱਚ ਸਮੂਹ ਵਲ਼ੰਟੀਅਰਾਂ ਦੇ ਨਾਲ  ਮਾਰਕੀਟ ਕਮੇਟੀ ਦੇ ਦਫਤਰ ਦੇ ਵਿੱਚ  ਉਚੇਚੇ ਤੌਰ ਤੇ ਪਹੁੰਚੇ ਜਿਥੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਦੇ ਵੱਲੋਂ ਸ ਹਰਨੇਕ ਸਿੰਘ ਸੇਖੋੰ ਨੂੰ ਫੁੱਲਾਂ ਦਾ ਗੁਲਦੱਸਤਾ ਭੇਂਟ ਕੀਤਾ ਗਿਆ ਤੇ ਸਰੋਪਾ ਪਾ ਕੇ ਸਨਮਾਣ ਕੀਤਾ ਗਿਆ  ਇਸ ਮੋਕਾ ਸਾਰੇ ਵਲੰਟੀਅਰਾਂ ਨੇ ਖੁਸ਼ੀ ਦਾ ਇਜਹਾਰ ਕੀਤਾ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਤੇ ਪਾਰਟੀ ਵਰਕਰ ਬਿੱਟੂ ਨਾਗਪਾਲ,ਪ੍ਰਦੀਪ ਭੰਵਰਾ,ਨਵਲ ਕੁਮਾਰ ਸ਼ਰਮਾਂ ,ਰਾਹੂਲ ਜੋਸ਼ੀ, ਕੈ. ਅਮਰਜੀਤ ਸਿੰਘ, ਦਰਬਾਰਾ ਸਿੰਘ,ਸੁਰਿੰਦਰ ਸਿੰਘ ਫੋਜੀ,ਰਣਧੀਰ ਸਿੰਘ ਬੋਪਾਰਏ,ਸਰਬਜੀਤ ਕੌਰ ਨਾਹਰ,ਰਾਮਪਾਲ,ਇੰਦਰਪਾਲ ਸਿੰਘ ਪਾਲ ਸਵੀਟ ਸਾਪ,ਕਾਕਾ ਹਿਸੋਵਾਲੀਆਂ,ਬਿੰਦਰ ਬਾਈ ,ਹਰਬੰਸ ਸਿੰਘ,ਜਸਵੰਤ ਸਿੰਘ ਸਹੋਲੀ,ਗੁਰਮੀਤ ਸਿੰਘ,ਤੇਜਾ ਸਿੰਘ DPRO, ਮਾਂ ਸੁਰਜੀਤ ਸਿੰਘ,ਮਨਜੀਤ ਸਿੰਘ,ਕਰਤਾਰ ਸਿੰਘ ਤੂਰ,ਕਰਨੈਲ ਸਿੰਘ,ਰਮਨ ਕੁਲਾਰ,ਰਾਜਵਿੰਦਰ ਗਰੇਵਾਲ,ਜਗਤਾਰ ਸਿੰਘ ਧਾਲੀਵਾਲ,ਬਿਲਾ ਜਾਗਪੁਰ, ਕੁਲਵਿੰਦਰ ਸਿੰਘ , ਹਰਜਿੰਦਰ ਸਿੰਘ , ਹਰਪ੍ਰੀਤ ਸਿੰਘ ,ਜਗਤਾਰ ਸਿੰਘ ,ਚਰਨਾ ਮੰਡਿਆਣੀ,ਕਰਤਾਰ ਸਿੰਘ ਤੂਰ , ਰਾਜਵਿੰਦਰ ਗਰੇਵਾਲ , ਰਣਜੀਤ ਸਿੰਘ ਜੇ ਈ ,ਪਰਮਿੰਦਰ ਸਿੰਘ ਮੰਡਿਆਣੀ , ਸਰਵਣ ਸਿੰਘ , ਮਾਂ ਅਜਮੇਲ ਸਿੰਘ , ਅਮਰਜੀਤ ਸਿੰਘ ਉਜਾਗਰ ਸਿੰਘ ਸੁਖਜੀਤ ਸਿੰਘ ਬੜੈਚ ਤੇਜਾ ਸਿੰਘ ਮਨਦੀਪ ਸਿੰਘ ਮੀਤੀ ਰਕਬਾ  ਪਰਮਿੰਦਰ ਸਿੰਘ ਮਾਨ ਪ੍ਰਧਾਨ ਟਰੱਕ ਯੂਨੀਅਨ ਤੇ ਹੋਰ ਵੱਡੀ ਗਿਣਤੀ ਚ ਸ਼ਾਮਿਲ ਸ਼ਨ