ਸੀਐਮ ਮਾਨ ਦੇ ਟਵੀਟ ਦੇ ਸਿੱਧੂ ਨੇ ਟਵੀਟ ਰਾਹੀਂ ਹੀ ਦਿੱਤਾ ਮੋੜਵਾਂ ਜਵਾਬ 

ਚੰਡੀਗੜ੍ਹ, 4 ਜੂਨ : ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਟਵੀਟ ਦੇ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਟਵੀਟ ਰਾਹੀਂ ਹੀ ਮੋੜਵਾਂ ਜਵਾਬ ਦਿੱਤਾ ਹੈ। ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ, "God Bless you ਛੋਟੇ ਵੀਰ @BhagwantMann, ਜਦੋ ਤੂ ਸ਼ਹੀਦਾਂ ਵਾਲੀ ਪਗ ਦਾ ਦਿਖਾਵਾ ਨਈ ਸੀ ਕਰਦਾ …… ਮੈ ਓਦੋ ਵੀ ਤੇ ਅਜ ਵੀ ਤੈਨੂੰ ਛੋਟਾ ਭਾਈ ਮੰਨਕੇ ਤੇਰਾ ਸ਼ੁਭਚਿੰਤਕ ਹਾਂ…… ਪਰ ਤੁਸੀਂ ਸੀਐਮ ਸਾਬ ਰੰਗ ਬਦਲ ਗਏ ਹੋ ਕੋੜਕੀਲੇ ਵਾਂਗ…… ਲੜਾਈ ਪੰਜਾਬ ਦੀ ਹੈ …. ਪੰਜਾਬ ਨਾਲ ਖੜ੍ਹ - ਸੂਬਾ ਮਾਫੀਆ ਕੋਲ ਗਿਰਵੀ ਨਾ ਰੱਖ - ਖੁਦੀ ਨਾ ਬੇਚ ……. ਨਵੇਂ ਮੁਕਾਮ ਪੈਦਾ ਕਰ ….. ਸੁਬਹ ਸ਼ਾਮ ਪੈਦਾ ਕਰ !!"