Sports

ਅੰਡਰ-21 (ਲੜਕੇ/ਲੜਕੀਆਂ) ਦੇ ਮੁਕਾਬਲੇ 18 ਤੋਂ 20 ਸਤੰਬਰ ਤੱਕ ਕਰਵਾਏ ਜਾਣੇ ਹਨ ਲੁਧਿਆਣਾ (ਚੋਪੜਾ) : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ - 2022' ਤਹਿਤ ਜ਼ਿਲ੍ਹਾ ਪੱਧਰੀ ਅੰਡਰ-21 (ਲੜਕੇ/ਲੜਕੀਆਂ) ਦੇ ਮੁਕਾਬਲਿਆਂ ਦਾ ਲੁਧਿਆਣਾ ਵਿੱਚ ਸ਼ਾਨਦਾਰ ਆਗਾਜ਼ ਹੋਇਆ। ਅੰਡਰ-21 (ਲੜਕੇ/ਲੜਕੀਆਂ) ਦੇ ਮੁਕਾਬਲੇ 18 ਤੋਂ 20 ਸਤੰਬਰ
ਪਿੰਡ ਮਰੇ ਨਹੀਂ, ਮਾਰ ਰਹੇ ਹਾਂ। ਬਦਨਾਮੀਆਂ ਕਰ ਕਰ ਕੇ। ਧੜੇਬੰਦੀਆਂ ਰਾਹੀਂ ਲੁੱਟ ਚੋਂਘ ਕਾਇਮ ਰੱਖਣ ਦੀ ਬਦਨੀਤੀ ਕਰਕੇ। ਪਰ ਪੂਰਾ ਜੰਗਲ ਨਹੀਂ ਸੜਿਆ ਅਜੇ। ਰਾਏਕੋਟ ਤੋਂ ਬਰਨਾਲਾ ਜਾਂਦਿਆਂ ਗਦਰੀ ਬਾਬਾ ਦੁੱਲਾ ਸਿੰਘ ਦਾ ਪਿੰਡ ਹੈ ਜਲਾਲਦੀਵਾਲ। ਪਹਿਲਾਂ ਬਰਨਾਲਾ ਤਹਿਸੀਲ ਵਿੱਚ ਸੀ ਤੇ ਹੁਣ ਰਾਏਕੋਟ ਵਿੱਚ। ਕੰਨੀ ਦਾ ਕਿਆਰਾ। ਪਰ ਹਿੰਮਤ ਤੇ ਉਤਸ਼ਾਹ ਦਾ ਸਰਸਬਜ਼ ਚਸ਼ਮਾ।