Mandeep_Singh_Sunam

Articles by this Author

ਦੀਵਾਲੀ

ਕੋਈ ਬਾਲ ਦੀਵਾ ਐਸਾ ਤੂੰ
ਦੂਰ ਅਗਿਆਨਤਾ ਦਾ ਅੰਧਕਾਰ ਹੋਜੇ।

ਹਰ ਪਾਸੇ ਪਿਆਰ ਹੀ ਪਿਆਰ ਹੋਵੇ
ਦੂਰ ਫੋਕਾ ਸਾਡਾ ਇਹ ਹੰਕਾਰ ਹੋਜੇ।

ਸਭ ਧਰਮਾਂ ਦੀ ਹੈ ਇੱਕੋ ਸਿੱਖਿਆ
ਬਸ ਏਸੇ ਗੱਲ ਦਾ ਪਸਾਰ ਹੋਜੇ।

“ਸੁਨਾਮ” ਵਾਲਿਆ ਜਗਾ ਦੀਪ ਐਸਾ
ਬਿਨਾਂ ਨਫਰਤਾਂ ਦਾ ਇਹ ਸੰਸਾਰ ਹੋਜੇ।

ਪ੍ਰਿੰਸੀਪਲ ਸਰਵਣ ਸਿੰਘ ਦੀ " ਕਲਮ ਦੀ ਮੈਰਾਥਨ " ਦੇ ਨਾਲ ਭੱਜਦਿਆਂ।

ਚੰਗੀਆਂ ਕਿਤਾਬਾਂ ਪੜ੍ਹਨੀਆਂ ਕਿਸੇ ਮਹਾਨ ਵਿਅਕਤੀ ਨਾਲ ਗੱਲਾਂ ਕਰਨ ਦੇ ਬਰਾਬਰ ਹੈ।
ਕਹਾਣੀਆਂ ਦੇ ਸ਼ਾਹ-ਸਵਾਰ ਵਰਿਆਮ ਸਿੰਘ ਸੰਧੂ ਅਨੁਸਾਰ "ਪ੍ਰਿੰਸੀਪਲ ਸਰਵਣ ਸਿੰਘ" ਪੰਜਾਬੀ ਖੇਡ ਸਾਹਿਤ ਦਾ ਸ਼ਹਿਨਸ਼ਾਹ ਹੈ। ਉਸਨੇ ਕਹਾਣੀਆਂ ਵੀ ਲਿਖੀਆਂ, ਜੀਵਨੀਆਂ ਲਿਖੀਆਂ, ਰੇਖਾ ਚਿੱਤਰ ਲਿਖੇ, ਸਵੈ-ਜੀਵਨੀ ਲਿਖੀ, ਸਫਰਨਾਮੇਂ ਲਿਖੇ, ਹਾਸ-ਵਿਅੰਗ ਲਿਖੇ, ਪੱਤਰਕਾਰੀ ਕੀਤੀ ਹੈ, ਕੁਮੈਂਟਰੀ

ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ

ਮਨੁੱਖ ਮੁੱਢ ਕਦੀਮ ਤੋਂ ਹੀ ਸਰੀਰਕ ਕਿਰਿਆਵਾਂ ਦੇ ਸਹਾਰ ਆਪਣੀ ਜਿੰਦਗੀ ਗੁਜਰ ਕਰਦਾ ਆਇਆ ਹੈ ਕਿਉਂਕਿ ਕਿਰਿਆਸ਼ੀਲ ਰਹਿਣਾ ਹੀ ਜਿੰਦਗੀ ਹੈ ਅਤੇ ਕਿਰਿਆਹੀਨ ਹੋਣ ਦਾ ਮਤਲਬ ਹੁੰਦਾ ਹੈ ਇਨਸਾਨ ਦਾ ਸ਼ਰੀਰ ਨਕਾਰਾ ਹੋ ਚੁੱਕਿਆ ਹੈ। ਆਦਿ ਕਾਲ ਤੋਂ ਹੀ ਖੇਡਾਂ ਇਨਸਾਨ ਦਿੱਤਾ ਜਿੰਦਗੀ ਦੀਆਂ ਮੂਲ ਕੁਸ਼ਲਤਾਵਾਂ ਰਹੀਆਂ ਹਨ ਕਿਉਂ ਜੋ ਹਰ ਪ੍ਰਾਣੀ ਦੇ ਅੰਦਰਲੀ ਊਰਜਾ ਉਸਨੂੰ ਇਹ ਸਭ ਕਰਨ ਲਈ

ਦਿੱਲੀ ਤਿਆਰ ਹੈ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ ਲਈ

ਮੁੱਕੇਬਾਜ਼ੀ ਜੋ ਕਿ ਪ੍ਰਾਚੀਨ ਉਲੰਪਿਕ ਖੇਡਾਂ ਤੋਂ ਖੇਡ ਸੰਸਾਰ ਦਾ ਹਿੱਸਾ ਰਹੀ ਹੈ ਅਤੇ ਜਿਸ ਖੇਡ ਨੂੰ ਸੰਸਾਰ ਦੇ ਹਰ ਖੇਤਰ ਵਿੱਚ ਖੇਡਿਆ ਜਾਂਦਾ ਹੈ ਆਪਣੇ ਆਪ ਵਿੱਚ ਬਾਕਮਾਲ ਖੇਡ ਹੈ। ਜੇਕਰ ਇਸ ਖੇਡ ਅੰਦਰ ਭਾਰਤ ਦੇ ਘਸੁੰਨਬਾਜਾਂ ਦੀ ਗੱਲ ਕਰੀਏ ਤਾਂ ਬੇਸ਼ੱਕ ਪਹਿਲਾਂ ਸੰਸਾਰ ਪੱਧਰ ਤੇ ਪਹਿਲਾਂ ਉਹਨਾਂ ਦੇ ਮੱਕਿਆਂ ਨੇ ਕੋਈ ਵਿਸ਼ੇਸ਼ ਛਾਪ ਨਹੀਂ ਛੱਡੀ ਸੀ ਪਰ ਅਜੋਕੇ