ਬਟਾਲਾ, 6 ਸਤੰਬਰ 2024 : ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ -ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਸੀਵਰੇਜ਼ ਜਾਂ ਬਿਨਾਂ ਢੱਕਣ ਦੇ ਮੈਨਹੋਲ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਹੈਲਪ ਡੈਸਕ ਨੰਬਰ 84275-66323 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸੀਵਰੇਜ਼ ਵਿਭਾਗ ਵਲੋਂ 7 ਮੈਸਨ (ਮਸ਼ੀਨਾਂ) ਲਗਾ ਦਿੱਤੀਆਂ ਗੀਆਂ ਹਨ ਅਤੇ ਸੀਵਰੇਜ਼ ਦੀ ਸਫ਼ਾਈ ਜਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਜੇਕਰ ਸੀਵਰੇਜ ਸਬੰਧੀ ਕੋਈ ਮੁਸ਼ਕਿਲ ਜਾਂ ਕਿਸੇ ਥਾਂ ਗਟਰ ’ਤੇ ਢੱਕਣ ਨਹੀਂ ਹੈ ਤਾਂ ਉਸ ਦੀ ਸੂਚਨਾ ਤੁਰੰਤ ਹੈਲਪ ਡੈਸਕ ਨੰਬਰ 84275-66323 ’ਤੇ ਦਿੱਤੀ ਜਾਵੇ।