ਮੱਧ ਪ੍ਰਦੇਸ਼ : ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਅੱਜ ਇੱਕ ਅਮਰੀਕੀ ਨਾਗਰਿਕ ਗ੍ਰਾਂਟ ਸ਼ਾਮਲ ਹੋਇਆ। ਉਸ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦਾ ਯੂਨੀਫਾਈਡ ਕਰਨ ਵਾਲਾ ਅੰਦੋਲਨ ਉਸ ਨੂੰ ਪਸੰਸ ਹੈ। ਇਸ ਲਈ ਉਹ ਇਸ ਯਾਤਰਾ ’ਚ ਸ਼ਾਮਲ ਹੋਇਆ ਹੈ। ਗ੍ਰਾਂਟ ਤਾਮਿਲਨਾਡੂ ਦੀ ਇੱਕ ਯੂਨੀਵਰਸਿਟੀ ਵਿੱਚ ਪੀ.ਐਚ.ਡੀ ਕਰ ਰਿਹਾ ਹੈ। ਉਸ ਨੇ ਕਿਹਾ ਕਿ ਇਸ ਯਾਤਰਾ ਦਾ ਮਕਸ਼ਦ ਬਿਲਕੁੱਲ ਕਲੀਅਰ ਭਾਰਤ ਨੂੰ ਜੋੜਨਾ ਹੈ। ਇਸ ਦੇ ਚੰਡੇ ਮੈਸੇਜ ਨੂੰ ਦੇਖਦੇ ਹੋਏ ਉਹ ਇਸ ’ਚ ਸ਼ਾਮਲ ਹੋਇਆ ਹੈ।