ਖੇਡਾਂ ਵਤਨ ਪੰਜਾਬ ਦੀਆਂ ਅਧੀਨ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿਖੇ ਸ਼ੁਰੂ ਹੋਏ ਬਲਾਕ ਪੱਧਰੀ ਖੇਡ ਮੁਕਾਬਲੇ

ਤਰਨ ਤਾਰਨ 9 ਸਤੰਬਰ 2024 :  ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਅਧੀਨ ਬਲਾਕ ਪੱਧਰੀ ਖੇਡ ਮੁਕਾਬਲੇ ਅੱਜ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿੱਚ ਸ਼ੁਰੂ ਹੋਏ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਐਮ .ਐਲ. ਏ. ਤਰਨਤਾਰਨ  ਡਾ. ਕਸ਼ਮੀਰ ਸਿੰਘ ਸੋਹਲ ਅਤੇ ਐੱਸ. ਡੀ. ਐਮ ਤਰਨ ਤਾਰਨ ਸ਼੍ਰੀ ਸਿਮਰਨਦੀਪ ਸਿੰਘ ਵੱਲੋ ਕੀਤਾ ਗਿਆ।ਸ਼੍ਰੀਮਤੀ ਸਤਵੰਤ ਕੌਰ ਜਿਲਾ ਖੇਡ ਅਫਸਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ  ਸ਼੍ਰੀਮਤੀ ਰੁਪਿੰਦਰ ਕੌਰ ਯੂਥ ਵਿੰਗ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਸੀਨੀਅਰ ਸਹਾਇਕ ਸ਼੍ਰੀ ਬਲਜੀਤ ਸਿੰਘ, ਸਟੈਨੋ ਸ਼੍ਰੀਮਤੀ ਕੁਲਦੀਪ ਕੌਰ, ਪ੍ਰਭਜੀਤ ਕੌਰ, ਕਮਲਪ੍ਰੀਤ ਕੌਰ ਕੁਲਵਿੰਦਰ ਸਿੰਘ, ਦਵਿੰਦਰ ਸਿੰਘ  ਸਮੇਤ ਸਮੂਹ ਕੋਚ ਹਾਜਰ ਸਨ।
ਨਤੀਜੇ:
ਕਬੱਡੀ ਨੈਸ਼ਨਲ ਸਟਾਈਲ: (ਲੜਕੇ)
ਅੰਡਰ-17 ਪਹਿਲਾ ਸਥਾਨ:ਯੂਨੀਵਰਸਲ ਅਕੈਡਮੀ ਦੂਸਰਾਸਥਾਨ :ਲਿਟਲ ਫਲਾਵਰ
ਕਬੱਡੀ ਨੈਸ਼ਨਲ ਸਟਾਈਲ: (ਲੜਕੀਆਂ)
ਅੰਡਰ-17 ਪਹਿਲਾ ਸਥਾਨ:ਸਸਸ ਕੰ ਅਲਾਦੀਨਪੁਰ
ਅੰਡਰ-21 ਪਹਿਲਾ ਸਥਾਨ:ਸਸਸਸ ਪੰਡੋਰੀ ਗੋਲਾ
ਕਬੱਡੀ ਸਰਕਲ ਸਟਾਈਲ: (ਲੜਕੇ)
ਅੰਡਰ-14 ਪਹਿਲਾ ਸਥਾਨ:ਸ੍ਰੀ ਗੁਰੁ ਨਾਨਕ ਦੇਵ ਕਬੱਡੀ ਕੱਲਬ ਭੋਜੜਾਵਾਲਾ
ਅੰਡਰ-21 ਪਹਿਲਾ ਸਥਾਨ:ਸਸਸਸ ਪੱਖੋਕੇ
ਅੰਡਰ-21-40 ਪਹਿਲਾ ਸਥਾਨ: ਸ੍ਰੀ ਗੁਰੁ ਨਾਨਕ ਦੇਵ ਕਬੱਡੀ ਕੱਲਬ ਭੋਜੜਾਵਾਲਾ
ਕਬੱਡੀ ਸਰਕਲ ਸਟਾਈਲ: (ਲੜਕੀਆਂ)
ਅੰਡਰ-14 ਪਹਿਲਾ ਸਥਾਨ:ਸ੍ਰੀ ਗੁਰੁ ਨਾਨਕ ਦੇਵ ਕਬੱਡੀ ਕੱਲਬ ਭੋਜੜਾਵਾਲਾ
ਅੰਡਰ-21-40 ਪਹਿਲਾ ਸਥਾਨ: ਸ੍ਰੀ ਗੁਰੁ ਨਾਨਕ ਦੇਵ ਕਬੱਡੀ ਕੱਲਬ ਭੋਜੜਾਵਾਲਾ
ਵਾਲੀਬਾਲ  (ਲੜਕੇ)
ਅੰਡਰ-14 ਪਹਿਲਾ ਸਥਾਨ: ਮਹਾਰਾਜਾ ਰਣਜੀਤ ਸਿੰਘ ਸਕੂਲ ਦੂਸਰਾ ਸਥਾਨ :ਸਹਸ ਮਲਮੋਹਰੀ
ਅੰਡਰ-17 ਪਹਿਲਾ ਸਥਾਨ: ਸਸਸ ਖਾਲਸਾ ਸਕੂਲ ਦੂਸਰਾ ਸਥਾਨ :ਸਹਸ ਝਬਾਲ
ਅੰਡਰ-21 ਪਹਿਲਾ ਸਥਾਨ: ਸਸਸਸ ਪੰਡੋਰੀ ਗੋਲਾ ਦੂਸਰਾ ਸਥਾਨ: ਝਬਾਲ
ਅੰਡਰ 21-30 ਪਹਿਲਾ ਸਥਾਨ: ਝਬਾਲ ਦੂਸਰਾ ਸਥਾਨ ਤਰਨਤਾਰਨ ਕਲਬ
ਵਾਲੀਬਾਲ  (ਲੜਕੀਆਂ)
ਅੰਡਰ-14 ਪਹਿਲਾ ਸਥਾਨ: ਮਹਾਰਾਜਾ ਰਣਜੀਤ ਸਿੰਘ ਸਕੂਲ
ਅਥਲੈਟਿਕਸ
100 ਮੀਟਰ (ਲੜਕੇ)
ਅੰਡਰ-17 ਪਹਿਲਾ ਸਥਾਨ: ਜਸ਼ਨਪ੍ਰੀਤ ਸਿੰਘ ਦੂਸਰਾ ਸਥਾਨ :ਪ੍ਰਿੰਸਪਾਲ ਸਿੰਘ ਤੀਸਰਾ ਸ਼ਥਾਨ : ਮਾਨਵ ਦੀਪ ਸਿੰਘ
400 ਮੀਟਰ (ਲੜਕੇ)
ਅੰਡਰ-17 ਪਹਿਲਾ ਸਥਾਨ: ਜਸ਼ਨਪ੍ਰੀਤ ਸਿੰਘ ਦੂਸਰਾ ਸਥਾਨ :ਅਨਮੋਲਦੀਪ ਸਿੰਘ ਤੀਸਰਾ ਸ਼ਥਾਨ ਰਣਦੀਪ ਸਿੰਘ
1500 ਮੀਟਰ (ਲੜਕੇ)
ਅੰਡਰ-17 ਪਹਿਲਾ ਸਥਾਨ: ਮੋਨੂੰ ਦੂਸਰਾ ਸਥਾਨ :ਗੁਰਪ੍ਰੀਤ ਸਿੰਘ ਤੀਸਰਾ ਸ਼ਥਾਨ ਜਸਦੀਪ ਸਿੰਘ
100 ਮੀਟਰ (ਲੜਕੀਆਂ)
ਅੰਡਰ-17 ਪਹਿਲਾ ਸਥਾਨ: ਅਨਮੋਲਪ੍ਰੀਤ ਕੌਰ ਦੂਸਰਾ ਸਥਾਨ :ਇਰਵਨਜੀਤ ਕੌਰ ਤੀਸਰਾ ਸ਼ਥਾਨ : ਤਮੰਨਾਦੀਪ ਕੌਰ
400 ਮੀਟਰ (ਲੜਕ)ਆਂ)
ਅੰਡਰ-17 ਪਹਿਲਾ ਸਥਾਨ: ਰਾਜਬੀਰ ਕੌਰ ਦੂਸਰਾ ਸਥਾਨ :ਅਨੂਪ੍ਰੀਤ ਕੌਰ ਤੀਸਰਾ ਸ਼ਥਾਨ ਪਲਕਪ੍ਰੀਤ ਕੌਰ