ਅਸਲ ਮਾਅਨਿਆਂ ਵਿੱਚ ਸਿੱਖ ਧਰਮ ਦੀ ਨੀਂਹ ਸਥਾਪਿਤ ਹੋਣੀ ਸਿੱਖਾਂ ਦੇ ਪ੍ਰਥਮ ਗੁਰੂ , ਗੁਰੂ ਨਾਨਕ ਦੇਵ ਜੀ ਦੇ ਦੱਖਣ ਏਸ਼ੀਆ ਦੇ ਪੰਜਾਬ ਪ੍ਰਾਂਤ ਵਿੱਚ 15ਵੀਂ ਸਦੀ ਵਿੱਚ ਪ੍ਰਕਾਸ਼ਮਾਨ ਹੋਣ ਵਕਤ ਹੀ ਮੰਨੀ ਜਾਂਦੀ ਹੈ । ਇਸਨੂੰ ਇਤਿਹਾਸਕ ਅਤੇ ਧਾਰਮਿਕ ਪੱਖ ਤੋਂ ਅਮਲੀ ਜਾਮਾ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈ.
ਖਾਲਸਾ ਪੰਥ ਦਾ ਸਾਜਨਾ ਦਾ ਇਤਿਹਾਸ :
ਸੰਨ 1699 ਈਸਵੀ ਦੇ ਅਪ੍ਰੈਲ ਮਹੀਨੇ ਦੀ 13 ਤਾਰੀਖ਼ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਉੱਤੇ ਲਿਖਿਆ ਗਿਆ ਵਿਲੱਖਣ ਅਤੇ ਗੌਰਵਮਈ ਘਟਨਾਕ੍ਰਮ ਖਾਲਸਾ ਪੰਥ ਦਾ ਸਥਾਪਨਾ ਦਿਵਸ ਹੈ । ਇਸ ਮਹਾਨ ਅਤੇ ਪਾਵਨ ਦਿਵਸ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ ਵਿੱਚੋਂ ਵਿਸਾਖੀ ਵਾਲੇ ਦਿਨ
ਸਿੱਖ ਧਰਮ ਦੇ ਗੁਰੂ :
ਸਿੱਖ ਧਰਮ ਵਿੱਚ ਸਿੱਖਾਂ ਦੇ ਦਸ ਗੁਰੂ ਹੋਏ ਸਨ। ਇਹ ਦਸ ਗੁਰੂ ਇੱਕੋ ਹੀ ਰੂਹਾਨੀ ਜੋਤ ਸਨ ਅਤੇ ਇੰਨ੍ਹਾਂ ਦਾ ਇਕੋ ਹੀ ਮਨੋਰਥ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦੇਣਾ ਸੀ। ਆਪਣੇ-ਆਪਣੇ ਸਮੇਂ ਆਪ ਜੀ ਉਸ ਸਮੇਂ ਦੀਆਂ ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਰਹੇ ਸਨ ।
ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ
ਸਿੱਖਾਂ ਦੇ ਸਭ ਤੋਂ ਪਵਿੱਤਰ ਇੱਕੋ-ਇੱਕ ਸ਼ਬਦ-ਰੂਪੀ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਵੱਲੋਂ ਗਿਅ੍ਹਾਰਵੇਂ ਗੁਰੂ ਵਜੋਂ ਮੰਨਿਆ ਜਾਂਦਾ ਹੈ । ਸਰਬ ਸਾਂਝੀਵਾਲਤਾ ਦਾ ਪ੍ਰਤੀਕ ਗ੍ਰੰਥ ਸਾਹਿਬ ਰੂਹਾਨੀਅਤ ਦੇ ਗੁਣਾ ਨਾਲ ਭਰਪੂਰ ਅਮੁਲ ਖਜਾਨਾ ਹੈ ।
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਇਤਿਹਾਸ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਧਾਰਮਿਕ ਗ੍ਰੰਥ ਹੈ I ਇਹ ਗ੍ਰੰਥ ਸਮੁੱਚੇ ਸੰਸਾਰ ਵਿੱਚ ਅਦਬ ਅਤੇ ਸਤਿਕਾਰ ਨਾਲ ਜਾਣਿਆ ਜਾਣ ਵਾਲਾ 1469-1708 ਈਸਵੀ ਤੱਕ ਦੇ ਸਿੱਖ ਗੁਰੂਆਂ ਦੁਆਰਾ ਰਚੀ ਅਤੇ ਇਕੱਤਰ ਕੀਤੀ ਬਾਣੀ ਦੇ 1430 ਅੰਗਾਂ ਵਾਲਾ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਗੁਰੂਆਂ ਦੀ ਬਾਣੀ
ਪਹਿਲੇ ਗੁਰੂ ਨਾਨਕ ਦੇਵ ਜੀ ਦੀ ਬਾਣੀ
ਤੀਜੇ ਗੁਰੂ ਅਮਰਦਾਸ ਜੀ ਦੀ ਬਾਣੀ
ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਬਾਣੀ
ਨੌਂਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਭਗਤ ਕਵੀਆਂ ਦਾ ਜੀਵਨ ਇਤਿਹਾਸ
ਭਗਤ ਕਬੀਰ ਜੀ :
ਭਗਤ ਕਬੀਰ ਸਾਹਿਬ ਜੀ ਭਾਰਤ ਦੇ ਇੱਕ ਮਹਾਨ ਅਧਿਆਤਮਿਕ ਸੂਫੀ ਸੰਤ ਕਵੀ ਹੋਏ ਹਨ । ਆਪ ਦੇ ਜਨਮ ਸਬੰਧੀ ਇਤਿਹਾਸਕਾਰਾਂ ਦਾ ਮੱਤ ਇੱਕ ਨਹੀ ਹੈ । ਪ੍ਰੰਤੂ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਦੁਆਰਾ ਰਚੇ ‘ਮਹਾਨਕੋਸ਼’ ਵਿਚ ਕਬੀਰ ਜੀ ਦਾ ਜਨਮ 1398 ਈਸਵੀ ਵਿੱਚ ਹੋਇਆ ਦੱਸਦੇ ਹਨ ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਭਗਤ ਕਵੀਆਂ ਦੀ ਬਾਣੀ
ਭਗਤ ਜੈਦੇਵ ਜੀ ਦੀ ਬਾਣੀ
ਭਗਤ ਤ੍ਰਿਲੋਚਣ ਜੀ ਦੀ ਬਾਣੀ
ਭਗਤ ਰਾਮਾਨੰਦ ਜੀ ਦੀ ਬਾਣੀ
ਭਗਤ ਪਰਮਾਨੰਦ ਜੀ ਦੀ ਬਾਣੀ
ਭਗਤ ਸਧਨਾ ਜੀ ਦੀ ਬਾਣੀ
ਭਗਤ ਬੇਣੀ ਜੀ ਦੀ ਬਾਣੀ
ਭਗਤ ਧੰਨਾ ਜੀ ਦੀ ਬਾਣੀ
ਭਗਤ ਪੀਪਾ ਜੀ ਦੀ ਬਾਣੀ
ਭਗਤ ਸੈਣ ਜੀ ਦੀ ਬਾਣੀ
ਭਗਤ ਭੀਖਣ ਸ਼ਾਹ ਦੀ ਬਾਣੀ
ਭਗਤ ਸੂਰਦਾਸ ਜੀ ਦੀ ਬਾਣੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਭੱਟਾਂ ਦਾ ਜੀਵਨ ਇਤਿਹਾਸ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਭੱਟਾਂ ਦੀ ਬਾਣੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਗੁਰੂਆਂ ਦੇ ਨਿਕਟਵਕਤੀਆਂ ਦਾ ਜੀਵਨ ਇਤਿਹਾਸ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀਕਾਰ ਗੁਰੂਆਂ ਦੇ ਨਿਕਟਵਕਤੀਆਂ ਦੀ ਬਾਣੀ