ਗੁਰੂ ਅੰਗਦ ਦੇਵ ਜੀ ਦੀ ਬਾਣੀ

 

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਬਿਓਰਾ :

 ਗੁਰੂ ਅੰਗਦ ਦੇਵ ਜੀ ਨੇ 9 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ । ਆਪ ਜੀ ਦੇ 63 ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਹੇਠ ਲਿਖੇ ਅਨੁਸਾਰ ਦਰਜ ਹਨ –

  •  1 ਰਾਗੁ ਸਿਰੀ : 2 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 83 ਅਤੇ 89 ਉੱਤੇ ਦਰਜ ਹੈ )
  •  2 ਰਾਗੁ ਮਾਝ : 12 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 138-150 ਤੱਕ ਦਰਜ ਹੈ )
  •  3 ਰਾਗੁ ਆਸਾ : 15 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 463-475 ਤੱਕ ਦਰਜ ਹੈ )
  •  4 ਰਾਗੁ ਸੋਰਠਿ : 1 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 653 ਉੱਤੇ ਦਰਜ ਹੈ )
  •  5 ਰਾਗੁ ਸੂਹੀ : 11 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 787-792 ਉੱਤੇ ਦਰਜ ਹੈ )
  •  6 ਰਾਗੁ ਰਾਮਕਲੀ : 7 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 954-955 ਉੱਤੇ ਦਰਜ ਹੈ )
  •  7 ਰਾਗੁ ਮਾਰੂ : 1 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 1093 ਉੱਤੇ ਦਰਜ ਹੈ )
  •  8 ਰਾਗੁ ਸਾਰੰਗ : 9 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 1237-1245 ਉੱਤੇ ਦਰਜ ਹੈ )
  •  9 ਰਾਗੁ ਮਲਾਰ : 5 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 1279-1290 ਉੱਤੇ ਦਰਜ ਹੈ )

 

          ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅੰਗਦ ਦੇਵ ਜੀ ਦੀ ਬਾਣੀ

ਬਾਣੀ ਪੜ੍ਹਨ ਲਈ ਉੱਪਰ ਦਿੱਤੇ ਲਿੰਕ ਤੇ ਕਲਿੱਕ ਕਰੋ।