ਲੋਕ ਸਭਾ

ਭਾਰਤੀ ਸੰਸਦ ਦੇ ਦੋ ਸਦਨਾਂ ਰਾਜ ਸਭਾ ਅਤੇ ਲੋਕ ਸਭਾ ਵਿੱਚੋਂ ਲੋਕ ਸ਼ਬਾ ਹੇਠਲਾ ਸਦਨ ਹੈ। ਇਸ ਸਦਨ ਦੇ ਪ੍ਰਤੀਨਿਧ ਵੋਟਾਂ ਰਾਹੀ ਚੁਣੇ ਹੋਏ ਹੁੰਦੇ ਹਨ। ਲੋਕ ਸਭਾ ਵਿੱਚ ਭਾਰਤ ਦੇ ਸੰਵਿਧਾਨ ਅਨੁਸਾਰ ਵੱਧ ਤੋਂ ਵੱਧ ਮੈਂਬਰਾਂ ਦੀ ਗਿਣਤੀ 552 ਤ੍ਕ ਹੋ ਸਕਦੀ ਹੈ। ਇਹਨਾਂ ਵਿੱਚੋਂ 20 ਮੈਂਬਰ ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਚੁਣੇ ਹੁੰਦੇ ਹਨ ਅਤੇ 530 ਮੈਂਬਰ ਦੇਸ਼ ਦੇ ਵੱਖਰੇ -2 ਸੂਬਿਆਂ ਵਿੱਚੋ ਚੁਣੇ ਹੋਏ ਹੁੰਦੇ ਹਨ। ਇਹ ਚੁਣੇ ਹੋਏ ਸੰਸਦ ਮੈਂਬਰ (M.T) ਆਪਣੇ 2 ਹਲਕਿਆਂ ਦੀ ਪ੍ਰਤੀਨਿਧਤਾ ਕਰਦੇ ਹਨ। ਲੋਕ ਸਭਾ ਵਿੱਚ ਪ੍ਰਤੀਨ੍ਧਤਾ ਨਾ ਹੋਂ ਦੇ ਹਲਾਤਾਂ ਨਿੱਚ ਭਾਰਤ ਦਾ ਰਾਸ਼ਟਰਪਤੀ ਆਪਣੀ ਇੱਛਾ ਅਨੁਸਾਰ ਐਂਗਲੋ ਇੰਡੀਅਨ ਕੰਮਿਊਨਿਟੀ ਦੇ ਦੋ  ਮੈਂਬਰ ਸੰਸਦ ਦੇ ਇਸ ਸਦਨ ਵਿੱਚ ਨਾਮਜਦ ਕਰ ਸਕਦਾ ਹੈ।

ਲੋਕ ਸਭਾ ਦਾ ਕਾਰਜ ਕਾਲ

          ਲੋਕ ਸਭਾ ਦਾ ਕਾਰਜ ਕਾਲ ਸੰਸਦ ਮੈਂਬਰਾਂ ਦੀ ਪਹਿਲੀ ਬੈਠਕ ਤੋਂ ਲੈ ਕੇ ਅਗਲੇ ਪੰਜ ਸਾਲਾਂ ਤੱਕ ਲਈ ਹੁੰਦਾ ਹੈ ਅਤੋ ਪੰਜ ਸਾਲ ਹੂਰੇ ਹੋਣ ਪਿੱਛੋਂ ਇਸ ਸਦਨ ਦਾ ਕਾਰਜ ਕਾਲ ਆਪਣੇ ਆਪ ਭੰਗ ਹੋਇਆ ਸਮਝਿਆ ਜਾਂਦਾ ਹੈ। ਪਰ ਸ਼ਪਤ ਇਹ ਹੈ ਕਿ ਇਹ ਸਦਨ ਸਮੇਂ ਤੋਂ ਪਹਿਲਾਂ ਨਾ ਕੀਤਾ ਜਾਵੇ। ਜੇਕਰ ਸਹਨ ਦੇ ਕਾਰਜ ਕਾਲ ਦੌਰਾਨ ਸੰਕਟ ਕਾਲ (Emergency) ਦਾ ਐਲੈਨ ਹੋ ਜਾਂਦਾ ਤਾਂ ਸੰਸਦ ਨੂੰ ਇਸਦਾ ਕਾਰਜ ਕਾਲ ਕਾਨੂੰਨਨ ਦਿਆਦਾ ਤੋਂ ਜਿਆਦਾ ਇੱਕ ਸਾਲ ਤੱਕ ਵਧਾਉਣ ਦਾ ਅਧਿਕਾਰ ਹੈ। ਪ੍ਰੰਤੂ Emergency ਦੀ ਘੋਸ਼ਣਾ ਖਤਮ ਹੋਣ ਦੀ ਸੂਰਤ ਵਿੱਚ ਇਸ ਇੱਕ ਸਾਲ ਦੇ ਵਾਧੇ ਨੂੰ ਕਿਸਬ ਵੀ ਸੂਬਰਤ ਵਿੱਚ 6 ਮਹੀਨੇ ਤੋਂ ਵੱਧ ਸਮੇਂ ਲਈ ਨਹੀਂ ਵਧਾਇਆ ਜਾ ਸਕਦਾ।

ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ

          ਭਾਰਤ ਦੇ 7 ਕੇਂਦਰ ਸ਼ਾਸਤ ਪ੍ਰਦੇਸ਼ ਅਤੇ 28 ਰਾਜਾਂ ਦੀਆਂ ਲੋਕ ਸਭਾ ਸੀਟਾਂ ਦੇ ਵੇਰਵਾ ਹੇਠ ਲਿਖੇ ਅਨੂਸਾਰ ਹੈ-

ਕੇਂਦਰ ਸ਼ਾਸਤ ਪ੍ਰਦੇਸ਼/ ਰਾਜ           ਕਿਸਮ            ਚੋਣ ਹਲਕਿਆਂ ਦੀ ਗਿਣਤੀ            ਲੋਕ ਸਭਾ ਦਾ ਮੁਖੀ

          ਲੋਕ ਸਭਾ ਵਿੱਚੋਂ ਵੋਟਾਂ ਰਾਹੀ ਚੁਣੇ ਹੋਏ ਮੈਂਬਰਾਂ ਵਿੱਚੋਂ ਸਭਾ ਦੇ ਮੈਂਬਰ ਆਪਣਾ ਇੱਕ ਪ੍ਰਧਾਨ ਚੁਣਦੇ ਹਨ। ਸਰਕਾਰ ਦੇ ਕਾਰਜ ਪ੍ਰਬੰਧਾਂ ਨੂੰ ਚਲਾਉਣ ਵਿੱਚ ਪ੍ਰਧਾਨ ਦੀ ਉੱਪ ਪ੍ਰਧਾਨ ਦੁਆਰਾ ਸਹਾਇਤਾ ਕੀਤੀ ਦਾਂਦੀ ਹੈ। ਉੱਪ ਪ੍ਰਧਾਨ ਨੂੰ ਵੀ ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਚੁਣੇ ਹੋਏ ਮੈਂਬਰਾਂ ਵਿੱਚੋਂ ਚੁਣਦੇ ਹਨ। ਲੋਕ ਸਭਾ ਦਾ ਕਾਰਜ ਚਲਾਉਣ ਦੀ ਸਾਰੀ ਜਿੰਮੇਵਾਰੀ ਪ੍ਰਧਾਨ ਦੀ ਹੁੰਦੀ ਹੈ।

ਪੰਜਾਬ ਦੇ ਲੋਕ ਸਭਾ ਹਲਕੇ

  • ਲੋਕ ਸਭਾ ਹਲਕਾ ਅੰਮ੍ਰਿਤਸਰ 
  • ਲੋਕ ਸਭਾ ਹਲਕਾ ਬਠਿੰਡਾ
  • ਲੋਕ ਸਭਾ ਹਲਕਾ ਅਨੰਦਪੁਰ ਸਾਹਿਬ 
  • ਲੋਕ ਸਭਾ ਹਲਕਾ ਗੁਰਦਾਸਪੁਰ
  • ਲੋਕ ਸਭਾ ਹਲਕਾ ਜਲੰਧਰ
  • ਲੋਕ ਸਭਾ ਹਲਕਾ ਲੁਧਿਆਣਾ
  • ਲੋਕ ਸਭਾ ਹਲਕਾ ਸੰਗਰੂਰ
  • ਲੋਕ ਸਭਾ ਹਲਕਾ ਪਟਿਆਲਾ
  • ਲੋਕ ਸਭਾ ਹਲਕਾ ਖਡੂਰ ਸਾਹਿਬ
  • ਲੋਕ ਸਭਾ ਹਲਕਾ ਹੁਸ਼ਿਆਰਪੁਰ
  • ਲੋਕ ਸਭਾ ਹਲਕਾ ਫਿਰੋਜਪੁਰ
  • ਲੋਕ ਸਭਾ ਹਲਕਾ ਫਰੀਦਕੋਟ


ਲੋਕ ਸਭਾ ਹਲਕਾ ਅੰਮ੍ਰਿਤਸਰ : 
ਲੋਕ ਸਭਾ ਹਲਕਾ ਅੰਮ੍ਰਿਤਸਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ । ਇਸ ਹਲਕੇ ਵਿੱਚ ਕੁੱਲ 1199 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1241129 ਹੈ । ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ   

ਪੂਰੀ ਜਾਣਕਾਰੀ ਲਈ ਕਲਿੱਕ ਕਰੋ।

 

ਲੋਕ ਸਭਾ ਹਲਕਾ ਲੁਧਿਆਣਾ :
ਲੋਕ ਸਭਾ ਹਲਕਾ ਲੁਧਿਆਣਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਪ੍ਰਮੁੱਖ ਹੈ । ਇਸ ਹਲਕੇ ਵਿੱਚ ਕੁੱਲ 1328 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1309308 ਹੈ ।

ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਲੋਕ ਸਭਾ ਹਲਕਾ ਜਲੰਧਰ :

ਲੋਕ ਸਭਾ ਹਲਕਾ ਜਲੰਧਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ । ਇਸ ਹਲਕੇ ਵਿੱਚ ਕੁੱਲ 1764 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1339841 ਹੈ ।

ਪੂਰੀ ਜਾਣਕਾਰੀ ਲਈ ਕਲਿੱਕ ਕਰੋ।

 ਲੋਕ ਸਭਾ ਚੋਣ-ਹਲਕਾ  (ਗੁਰਦਾਸਪੁਰ) :

ਲੋਕ ਸਭਾ ਹਲਕਾ ਗੁਰਦਾਸਪੁਰ ਪੰਜਾਬ ਦੇ ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਹਲਕੇ ਵਿੱਚ 1552 ਪੋਲਿੰਗ ਸਟੇਸ਼ਨ ਅਤੇ 1318968 ਵੋਟਰਾਂ ਦੀ ਗਿਣਤੀ ਹੈ। ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਪਠਾਨਕੋਟ

ਪੂਰੀ ਜਾਣਕਾਰੀ ਲਈ ਕਲਿੱਕ ਕਰੋ।


ਲੋਕ ਸਭਾ ਹਲਕਾ ਖਡੂਰ ਸਾਹਿਬ :

ਲੋਕ ਸਭਾ ਹਲਕਾ ਖਡੂਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ  ਵਿਚੋਂ ਇੱਕ ਹੈ। ਇਸ ਹਲਕੇ ਵਿੱਚ 1441 ਪੋਲਿੰਗ ਸਟੇਸ਼ਨ ਅਤੇ ਵੋਟਾਂ ਦੀ ਗਿਣਤੀ 1339978 ਹੈ। ਖਡੂਰ ਸਾਹਿਬ ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਜੰਡਾਲਾ, ਤਰਨਤਾਰਨ, ਖੇਮਕਰਨ, ਪੱਟੀ, ਖਡੂਰ ਸਾਹਿਬ, ਬਾਬਾ ਬਕਾਲਾ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਜ਼ੀਰਾ ਪੈਂਦੇ ਹਨ।

ਲੋਕ ਸਭਾ ਮੈਂਬਰਾਂ ਦੀ ਸੂਚੀ :

       ਪੂਰੀ ਜਾਣਕਾਰੀ ਲਈ ਕਲਿੱਕ ਕਰੋ।


ਲੋਕ ਸਭਾ ਹਲਕਾ ਹੁਸ਼ਿਆਰਪੁਰ :

ਲੋਕ ਸਭਾ ਹਲਕਾ ਹੁਸ਼ਿਆਰਪੁਰ ਪੰਜਾਬ ਦੇ ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਹਲਕੇ ਵਿੱਚ 1105 ਪੋਲਿੰਗ ਸਟੇਸ਼ਨ ਅਤੇ ਵੋਟਾਂ ਦੀ ਗਿਣਤੀ 1137423 ਹੈ। । ਇਸ ਲੋਕ ਸਭਾ ਹਲਕੇ ਵਿੱਚ 

 ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਲੋਕ ਸਭਾ ਹਲਕਾ ਅਨੰਦਪੁਰ ਸਾਹਿਬ :

ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1586 ਪੋਲਿੰਗ ਸਟੇਸ਼ਨ ਤੇ ਵੋਟਾਂ ਦੀ 1338591 ਗਿਣਤੀ ਹੈ। ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਗੜਸ਼ੰਕਰ, ਬੰਗਾ, ਸ਼ਹੀਦ ਭਗਤ ਸਿੰਘ ਨਗਰ,

ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ :

ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1207549 ਅਤੇ 1330 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਬੱਸੀ ਪਠਾਣਾਂ, ਫਤਿਹਗੜ੍ਹ 

ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਲੋਕ ਸਭਾ ਹਲਕਾ ਫਰੀਦਕੋਟ :

ਫ਼ਰੀਦਕੋਟ ਲੋਕ ਸਭਾ ਹਲਕਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫ਼ਰੀਦਕੋਟ, ਕੋਟਕਪੂਰਾ, ਜੈਤੋ, ਰਾਮਪੁਰਾ ਫੂਲ ਪੈਂਦੇ ਹਨ। ਫ਼ਰੀਦਕੋਟ

ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਲੋਕ ਸਭਾ ਹਲਕਾ ਫਿਰੋਜਪੁਰ :

ਲੋਕ ਸਭਾ ਹਲਕਾ ਫਿਰੋਜਪੁਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1417 ਪੋਲਿੰਗ ਸਟੇਸ਼ਨ ਅਤੇ ਵੋਟਰਾਂ ਦੀ ਗਿਣਤੀ 1342488 ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਫ਼ਿਰੋਜ਼ਪੁਰ ਸਹਿਰ, ਫ਼ਿਰੋਜ਼ਪੁਰ

ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਲੋਕ ਸਭਾ ਹਲਕਾ ਬਠਿੰਡਾ :

ਲੋਕ ਸਭਾ ਹਲਕਾ ਬਠਿੰਡਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੁਝ ਇਲਾਕਿਆਂ ਵਿੱਚ ਬਦਲਾਅ ਕੀਤੇ ਗਏ। ਜੋਗਾ ਦਾ ਨਾਂ ਮੌੜ, ਨਥਾਣਾ ਦਾ ਨਾਂ ਭੁੱਚੋ ਮੰਡੀ, 

ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਲੋਕ ਸਭਾ ਹਲਕਾ ਸੰਗਰੂਰ :

ਲੋਕ ਸਭਾ ਹਲਕਾ ਸੰਗਰੂਰ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਲਹਿਰਾ, ਦਿੜਬਾ, , ਸੁਨਾਮ, ਭਦੌੜ, ਬਰਨਾਲਾ, ਮਹਿਲਕਲਾਂ, ਮਲੇਰਕੋਟਲਾ, ਧੂਰੀ, ਸੰਗਰੂਰ ਪੈਂਦੇ ਹਨ।

ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਲੋਕ ਸਭਾ ਹਲਕਾ ਪਟਿਆਲਾ :

ਲੋਕ ਸਭਾ ਹਲਕਾ ਪਟਿਆਲਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1558 ਪੋਲਿੰਗ ਸਟੇਸ਼ਨ ਅਤੇ ਵੋਟਰਾਂ ਦੀ ਗਿਣਤੀ 1344864 ਹੈ।ਲੋਕ ਸਭਾ ਹਲਕਾ 9

ਪੂਰੀ ਜਾਣਕਾਰੀ ਲਈ ਕਲਿੱਕ ਕਰੋ।