ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਬਿਓਰਾ
- ਸਿਰੀ ਰਾਗੁ : 31 ਪਦੇ, 8 ਬਹੁਪਦੀਆਂ, 33 ਸਲੋਕ
- ਮਾਝੁ ਰਾਗੁ : 32 ਬਹੁਪਦੀਆਂ ਤੇ 3 ਸਲੋਕ
- ਗਉੜੀ ਰਾਗੁ : 18 ਪਦੇ, 9 ਬਹੁਪਦੀਆਂ, 5 ਛੰਤ ਅਤੇ 7 ਸਲੋਕ
- ਆਸਾ ਰਾਗੁ : 12 ਪਦੇ, 15 ਬਹੁਤਪਦੀਆਂ, 2 ਛੰਤ, 1 ਕਾਫੀ, 1 ਪੱਟੀ (18 ਪਉੜੀਆਂ)
- ਗੂਜਰੀ ਰਾਗੁ : 7 ਪਦੇ, 1 ਬਹੁਪਦੀ, 43 ਸਲੋਕ, 22 ਪਉੜੀਆਂ।
- ਬਿਹਾਗੜਾ ਰਾਗੁ : 33 ਸਲੋਕ
- ਵਡਹੰਸ ਰਾਗੁ : 9 ਪਦੇ, 2 ਬਹੁਪਦੀਆਂ, 6 ਛੰਤ, 4 ਅਲਾਹੁਣੀਆਂ, 40 ਸਲੋਕ
- ਸੋਰਠਿ ਰਾਗੁ : 12 ਪਦੇ, 3 ਬਹੁਪਦੀਆਂ, 48 ਸਲੋਕ
- ਧਨਾਸਰੀ ਰਾਗੁ : 9 ਪਦੇ।
- ਸੂਹੀ ਰਾਗੁ : 4 ਬਹੁਪਦੀਆਂ, 7 ਛੰਤ, 15 ਸਲੋਕ, 20 ਪਉੜੀਆਂ,
- ਬਿਲਾਵਲੁ ਰਾਗੁ : 6 ਪਦੇ, 1 ਬਹੁਪਦੀ, 1 ਸਤਵਾਰਾ, 24 ਸਲੋਕ
- ਰਾਮਕਲੀ ਰਾਗੁ : 6 ਪਦੇ, 1 ਬਹੁਪਦੀ, 1ਸਤਵਾਰਾ, 24 ਸਲੋਕ 21 ਪਾਉੜੀਆਂ
- ਮਾਰੂ ਰਾਗੁ : 5 ਪਦੇ, 1 ਬਹੁਪਦੀ, 24 ਸੋਲਹੇ, 23 ਸਲੋਕ, 22 ਪਾਉੜੀਆਂ।
- ਭੈਰਉ ਰਾਗੁ : 21 ਪਦੇ, 2 ਬਹੁਪਦੀਆਂ
- ਬਸੰਤੁ ਰਾਗੁ : 20 ਪਦੇ।
- ਸਾਰੰਗ ਰਾਗੁ : 3 ਬਹੁਪਦੀਆਂ, 23 ਸਲੋਕ
- ਮਲ੍ਹਾਰ ਰਾਗੁ : 13 ਪਦੇ, 3 ਬਹੁਪਦੀਆਂ, 27 ਸਲੋਕ,
- ਪ੍ਰਭਾਤੀ ਰਾਗੁ : 7 ਪਦੇ, 2 ਬਹੁਪਦੀਆਂ,
- ਸਲੋਕ ਵਾਰਾਂ ਤੋਂ ਵਧੀਕ : 67
- ਅਨੰਦ ਸਾਹਿਬ
- ਵਾਰ ਕਵਿ
ਗੂਜਰੀ ਕੀ ਵਾਰ (22 ਪਉੜੀਆਂ) ਸੂਹੀ ਕੀ ਵਾਰ (20 ਪਉੜੀਆਂ) ਰਾਮਕਲੀ ਕੀ ਵਾਰ ਮਹਲਾ 3 (21 ਪਉੜੀਆਂ) ਮਾਰੂ ਕੀ ਵਾਰ (22 ਪਉੜੀਆਂ)
- ਪੱਟੀ : (18 ਪਦਿਆਂ ਚ)
- ਅਲਾਹੁਣੀਆਂ
- ਸਲੋਕ ਵਾਰਾ ਤੇ ਵਧੀਕ : ਮਹਲਾ 3