ਲੋਕ ਸਭਾ ਹਲਕਾ ਪਟਿਆਲਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1558 ਪੋਲਿੰਗ ਸਟੇਸ਼ਨ ਅਤੇ ਵੋਟਰਾਂ ਦੀ ਗਿਣਤੀ 1344864 ਹੈ।ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕੇ ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਡੇਰਾ ਬੱਸੀ, ਸਨੌਰ, ਘਨੌਰ, ਪਟਿਆਲਾ, ਸਮਾਣਾ, ਸ਼ੁਤਰਾਨਾ ਪੈਂਦੇ ਹਨ।
ਲੋਕ ਸਭਾ ਮੈਂਬਰਾਂ ਦੀ ਸੂਚੀ :
ਐਮ ਪੀ ਦਾ ਨਾਮ | ਸਾਲ | ਪਾਰਟੀ |
ਲਾਲਾ ਅਛਿੰਤ ਰਾਮ | 1951 | ਇੰਡੀਅਨ ਨੈਸ਼ਨਲ ਕਾਂਗਰਸ |
ਹੁਕਮ ਸਿੰਘ | 1962 | ਇੰਡੀਅਨ ਨੈਸ਼ਨਲ ਕਾਂਗਰਸ |
ਮਹਾਰਾਣੀ ਮਹਿੰਦਰ ਕੌਰ | 1967 | ਇੰਡੀਅਨ ਨੈਸ਼ਨਲ ਕਾਂਗਰਸ |
ਸੱਤ ਪਾਲ ਕਪੂਰ | 1972 | ਇੰਡੀਅਨ ਨੈਸ਼ਨਲ ਕਾਂਗਰਸ |
ਗੁਰਚਰਨ ਸਿੰਘ ਟੋਹੜਾ | 1977 | ਸ਼੍ਰੋਮਣੀ ਅਕਾਲੀ ਦਲ[3][4] |
ਕੈਪਟਨ ਅਮਰਿੰਦਰ ਸਿੰਘ | 1980 | ਇੰਡੀਅਨ ਨੈਸ਼ਨਲ ਕਾਂਗਰਸ |
ਚਰਨਜੀਤ ਸਿੰਘ ਵਾਲੀਆ | 1984 | ਸ਼੍ਰੋਮਣੀ ਅਕਾਲੀ ਦਲ |
ਅਤਿੰਦਰ ਪਾਲ ਸਿੰਘ | 1989 | ਅਜ਼ਾਦ |
ਸੰਤ ਰਾਮ ਸਿੰਗਲਾ | 1991 | ਇੰਡੀਅਨ ਨੈਸ਼ਨਲ ਕਾਂਗਰਸ |
ਪ੍ਰੇਮ ਸਿੰਘ ਚੰਦੂਮਾਜਰਾ | 1996 | ਸ਼੍ਰੋਮਣੀ ਅਕਾਲੀ ਦਲ |
ਪ੍ਰੇਮ ਸਿੰਘ ਚੰਦੂਮਾਜਰਾ | 1998 | ਸ਼੍ਰੋਮਣੀ ਅਕਾਲੀ ਦਲ |
ਪਰਨੀਤ ਕੌਰ | 1999 | ਇੰਡੀਅਨ ਨੈਸ਼ਨਲ ਕਾਂਗਰਸ |
ਪਰਨੀਤ ਕੌਰ | 2004 | ਇੰਡੀਅਨ ਨੈਸ਼ਨਲ ਕਾਂਗਰਸ |
ਪਰਨੀਤ ਕੌਰ | 2009 | ਇੰਡੀਅਨ ਨੈਸ਼ਨਲ ਕਾਂਗਰਸ |