ਲੋਕ ਸਭਾ ਹਲਕਾ ਲੁਧਿਆਣਾ


ਲੋਕ ਸਭਾ ਹਲਕਾ ਲੁਧਿਆਣਾ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚੋਂ ਪ੍ਰਮੁੱਖ ਹੈ । ਇਸ ਹਲਕੇ ਵਿੱਚ ਕੁੱਲ 1328 ਪੋਲਿੰਗ ਸਟੇਸ਼ਨ ਹਨ । ਲੋਕ ਸਭਾ ਹਲਕਾ ਲੁਧਿਆਣਾ ਵਿੱਚ ਵੋਟਾਂ ਦੀ ਕੁੱਲ ਗਿਣਤੀ 1309308 ਹੈ । ਹਲਕੇ ਵਿੱਚ ਕੁੱਲ 9 ਵਿਧਾਨ ਸਭਾ ਹਲਕੇ ਲੁਧਿਆਣਾ ( ਪੂਰਬੀ ), ਲੁਧਿਆਣਾ ( ਦੱਖਣੀ), ਆਤਮ ਨਗਰ, ਲੁਧਿਆਣਾ ( ਕੇਂਦਰੀ ), ਲੁਧਿਆਣਾ ( ਪੱਛਮੀ ), ਲੁਧਿਆਣਾ ( ਉੱਤਰੀ ), ਗਿੱਲ, ਦਾਖਾ ਅਤੇ ਜਗਰਾਉਂ  ਪੈਂਦੇ ਹਨ ।
 

ਲੋਕ ਸਭਾ ਮੈਂਬਰਾਂ ਦੀ ਸੂਚੀ :

ਸੰਸਦ ਮੈਂਬਰ ਦਾ ਨਾਮ ਸਾਲ ਪਾਰਟੀ ਦਾ ਨਾਮ
ਬਹਾਦੁਰ ਸਿੰਘ   1951 ਇੰਡੀਅਨ ਨੈਸ਼ਨਲ ਕਾਂਗਰਸ
ਅਜੀਤ ਸਿੰਘ ਸਰਹੱਦੀ 1957 ਇੰਡੀਅਨ ਨੈਸ਼ਨਲ ਕਾਂਗਰਸ
ਸਰਦਾਰ ਕਪੂਰ ਸਿੰਘ   1962 ਸ਼੍ਰੋਮਣੀ ਅਕਾਲੀ ਦਲ
ਦਵਿੰਦਰ ਸਿੰਘ ਗਰਚਾ   1967 ਇੰਡੀਅਨ ਨੈਸ਼ਨਲ ਕਾਂਗਰਸ
ਦਵਿੰਦਰ ਸਿੰਘ ਗਰਚਾ 1971 ਇੰਡੀਅਨ ਨੈਸ਼ਨਲ ਕਾਂਗਰਸ
ਜਗਦੇਵ ਸਿੰਘ ਤਲਵੰਡੀ   1977 ਸ਼੍ਰੋਮਣੀ ਅਕਾਲੀ ਦਲ
ਦਵਿੰਦਰ ਸਿੰਘ ਗਰਚਾ   1980 ਇੰਡੀਅਨ ਨੈਸ਼ਨਲ ਕਾਂਗਰਸ
ਮੇਵਾ ਸਿੰਘ ਗਿੱਲ   1984 ਸ਼੍ਰੋਮਣੀ ਅਕਾਲੀ ਦਲ
ਰਜਿੰਦਰ ਕੌਰ ਬੁਲਾਰਾ   1989 ਸ਼੍ਰੋਮਣੀ ਅਕਾਲੀ ਦਲ
ਦਵਿੰਦਰ ਸਿੰਘ ਗਰਚਾ 1991 ਇੰਡੀਅਨ ਨੈਸ਼ਨਲ ਕਾਂਗਰਸ
ਅਮਰੀਕ ਸਿੰਘ ਆਲੀਵਾਲ 1996 ਸ਼੍ਰੋਮਣੀ ਅਕਾਲੀ ਦਲ
ਅਮਰੀਕ ਸਿੰਘ ਆਲੀਵਾਲ 1998 ਸ਼੍ਰੋਮਣੀ ਅਕਾਲੀ ਦਲ
ਗੁਰਚਰਨ ਸਿੰਘ ਗਾਲਿਬ 1999 ਇੰਡੀਅਨ ਨੈਸ਼ਨਲ ਕਾਂਗਰਸ
ਸ਼ਰਨਜੀਤ ਸਿੰਘ ਢਿੱਲੋਂ 2004 ਸ਼੍ਰੋਮਣੀ ਅਕਾਲੀ ਦਲ
ਮੁਨੀਸ਼ ਤਿਵਾੜੀ 2009 ਇੰਡੀਅਨ ਨੈਸ਼ਨਲ ਕਾਂਗਰਸ
ਰਵਨੀਤ ਸਿੰਘ ਬਿੱਟੂ   2014 ਇੰਡੀਅਨ ਨੈਸ਼ਨਲ ਕਾਂਗਰਸ
ਰਵਨੀਤ ਸਿੰਘ ਬਿੱਟੂ   2019 ਇੰਡੀਅਨ ਨੈਸ਼ਨਲ ਕਾਂਗਰਸ