ਲੋਕ ਸਭਾ ਹਲਕਾ ਹੁਸ਼ਿਆਰਪੁਰ ਪੰਜਾਬ ਦੇ ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਹਲਕੇ ਵਿੱਚ 1105 ਪੋਲਿੰਗ ਸਟੇਸ਼ਨ ਅਤੇ ਵੋਟਾਂ ਦੀ ਗਿਣਤੀ 1137423 ਹੈ। । ਇਸ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਸ਼੍ਰੀ ਹਰਗੋਬਿੰਦਪੁਰ, ਭੁਲੱਥ, ਫਗਵਾੜਾ, ਮੁਕੇਰੀਆਂ, ਦਸੂਹਾ, ਉੜਮਾਰ, ਸ਼ਾਮ ਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ਪੈਂਦੇ ਹਨ।
ਲੋਕ ਸਭਾ ਮੈਂਬਰਾਂ ਦੀ ਸੂਚੀ :
ਐਮ ਪੀ ਦਾ ਨਾਮ | ਸਾਲ | ਪਾਰਟੀ |
ਬਲਦੇਵ ਸਿੰਘ | 1952 | ਇੰਡੀਅਨ ਨੈਸ਼ਨਲ ਕਾਂਗਰਸ |
ਬਲਦੇਵ ਸਿੰਘ | 1957 | ਇੰਡੀਅਨ ਨੈਸ਼ਨਲ ਕਾਂਗਰਸ |
ਬਲਦੇਵ ਸਿੰਘ | 1962 | ਇੰਡੀਅਨ ਨੈਸ਼ਨਲ ਕਾਂਗਰਸ |
ਜੈ ਸਿੰਘ | 1967 | ਜਨ ਸੰਘ |
ਦਰਬਾਰਾ ਸਿੰਘ | 1971 | ਇੰਡੀਅਨ ਨੈਸ਼ਨਲ ਕਾਂਗਰਸ |
ਚੋਧਰੀ ਬਲਵੀਰ ਸਿੰਘ | 1977 | ਭਾਰਤੀ ਲੋਕ ਦਲ |
ਗਿਆਨੀ ਜ਼ੈਲ ਸਿੰਘ | 1980 | ਇੰਡੀਅਨ ਨੈਸ਼ਨਲ ਕਾਂਗਰਸ |
ਕੰਵਲ ਚੋਧਰੀ | 1984 | ਇੰਡੀਅਨ ਨੈਸ਼ਨਲ ਕਾਂਗਰਸ |
ਕੰਵਲ ਚੋਧਰੀ | 1989 | ਇੰਡੀਅਨ ਨੈਸ਼ਨਲ ਕਾਂਗਰਸ |
ਕੰਵਲ ਚੋਧਰੀ | 1991 | ਇੰਡੀਅਨ ਨੈਸ਼ਨਲ ਕਾਂਗਰਸ |
ਕਾਂਸ਼ੀ ਰਾਮ | 1996 | ਬਹੁਜਨ ਸਮਾਜ ਪਾਰਟੀ |
ਕੰਵਲ ਚੋਧਰੀ | 1998 | ਇੰਡੀਅਨ ਨੈਸ਼ਨਲ ਕਾਂਗਰਸ |
ਚਰਨਜੀਤ ਸਿੰਘ | 1999 | ਇੰਡੀਅਨ ਨੈਸ਼ਨਲ ਕਾਂਗਰਸ |
ਅਭਿਨਾਸ ਰਾਏ ਖੰਨਾ | 2004 | ਭਾਰਤੀ ਜਨਤਾ ਪਾਰਟੀ |
ਸੰਤੋਸ਼ ਚੋਧਰੀ | 2009 | ਇੰਡੀਅਨ ਨੈਸ਼ਨਲ ਕਾਂਗਰਸ |