ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਪੰਜਾਬ ਦੇ ਲੋਕ ਸਭਾ ਹਲਕਿਆਂ ਵਿਚੋਂ ਇੱਕ ਹੈ। ਇਸ ਵਿੱਚ 1586 ਪੋਲਿੰਗ ਸਟੇਸ਼ਨ ਤੇ ਵੋਟਾਂ ਦੀ 1338591 ਗਿਣਤੀ ਹੈ। ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਗੜਸ਼ੰਕਰ, ਬੰਗਾ, ਸ਼ਹੀਦ ਭਗਤ ਸਿੰਘ ਨਗਰ, ਅਨੰਦਪੁਰ ਸਾਹਿਬ, ਬਲਾਚੌਰ, ਰੂਪਨਗਰ, ਚਮਕੌਰ ਸਾਹਿਬ, ਖਰੜ, ਅਜੀਤ ਹੜ੍ਹ ਪੈਂਦੇ ਹਨ। ਪਹਿਲਾਂ ਰੋਪੜ ਲੋਕ ਸਭਾ ਚੋਣ-ਹਲਕਾ ਸੀ, ਸੰਨ 2009 ਤੋਂ ਅਨੰਦਪੁਰ ਸਾਹਿਬ ਹੋ ਗਿਆ |
ਲੋਕ ਸਭਾ ਮੈਂਬਰਾਂ ਦੀ ਸੂਚੀ :
ਐਮ ਪੀ ਦਾ ਨਾਮ | ਸਾਲ | ਪਾਰਟੀ |
ਬਸੰਤ ਸਿੰਘ | 1977 | ਸ਼੍ਰੋਮਣੀ ਅਕਾਲੀ ਦਲ |
ਰਘੁਨੰਦਰ ਲਾਲ ਭਾਟੀਆ | 1980 | ਇੰਡੀਅਨ ਨੈਸ਼ਨਲ ਕਾਂਗਰਸ |
ਚਰਨਜੀਤ ਸਿੰਘ | 1984 | ਸ਼੍ਰੋਮਣੀ ਅਕਾਲੀ ਦਲ |
ਬਿਮਲ ਕੌਰ ਖਾਲਸਾ | 1989 | ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ |
ਹਰਚੰਦ ਸਿੰਘ | 1991 | ਇੰਡੀਅਨ ਨੈਸ਼ਨਲ ਕਾਂਗਰਸ |
ਸਤਵਿੰਦਰ ਕੌਰ ਧਾਲੀਵਾਲ | 1996 | ਸ਼੍ਰੋਮਣੀ ਅਕਾਲੀ ਦਲ |
ਸਤਵਿੰਦਰ ਕੌਰ ਧਾਲੀਵਾਲ | 1998 | ਸ਼੍ਰੋਮਣੀ ਅਕਾਲੀ ਦਲ |
ਸ਼ਮਸ਼ੇਰ ਸਿੰਘ ਦੁਲੋ | 1999 | ਇੰਡੀਅਨ ਨੈਸ਼ਨਲ ਕਾਂਗਰਸ |
ਸੁਖਦੇਵ ਸਿੰਘ ਲਿਬੜਾ | 2004 | ਸ਼੍ਰੋਮਣੀ ਅਕਾਲੀ ਦਲ |
ਰਵਨੀਤ ਕੌਰ | 2009 | ਇੰਡੀਅਨ ਨੈਸ਼ਨਲ ਕਾਂਗਰਸ |